ਜਲਾਲਾਬਾਦ: ਪਿੰਡ ਪਿਆਰੇ ਵਾਲਾ ਨੇੜੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਐਕਸੀਡੈਂਟ, ਵਿਧਾਨ ਸਭਾ ਸੈਸ਼ਨ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
Jalalabad, Fazilka | Jul 16, 2025
ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਤੇ ਉਹਨਾਂ ਦੇ ਪਰਿਵਾਰ ਇੱਕ ਸੜਕ ਹਾਦਸੇ ਵਿੱਚ ਵਾਲ ਵਾਲ ਬਚ ਗਏ ਨੇ l ਇਹ ਘਟਨਾ ਪਿੰਡ ਪਿਆਰੇ ਵਾਲਾ ਦੇ ਨੇੜੇ...