ਅਬੋਹਰ: ਠਾਕਰ ਆਬਾਦੀ ਵਿਖੇ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਖ਼ਿਲਾਫ਼ ਕਾਰਵਾਈ, ਚਾਰ ਖ਼ਿਲਾਫ਼ ਮੁਕਦਮਾ ਦਰਜ
Abohar, Fazilka | Jul 15, 2025
ਪੁਲਿਸ ਵੱਲੋਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਗਿਆ ਹੈ l ਅਬੋਹਰ ਦੇ ਥਾਣਾ ਸਿਟੀ-2 ਇਲਾਕੇ...