ਪਠਾਨਕੋਟ: ਪਿੰਡ ਕਰੌਲੀ ਵਿਖੇ ਲੋਕਾਂ ਨੇ ਪਿੰਡ ਦੇ ਪੰਚ 'ਤੇ 150 ਦੇ ਕਰੀਬ ਬੂਟੇ ਵੱਢਨ ਦਾ ਲਗਾਇਆ ਇਲਜ਼ਾਮ, ਪੰਚ ਨੇ ਇਲਜ਼ਾਮਾਂ ਨੂੰ ਨਕਾਰਿਆ
Pathankot, Pathankot | Aug 7, 2025
ਬਲਾਕ ਸੁਜਾਨਪੁਰ ਦੇ ਪਿੰਡ ਕਰੌਲੀ ਵਿਖੇ ਵਨ ਮਾਫੀਆ ਵੱਲੋਂ 150 ਬੂਟੇ ਵਡਣ ਦਾ ਆਰੋਪ ਲਗਾਉਂਦਿਆਂ ਪਿੰਡ ਦੇ ਪੰਚ ਅਤੇ ਲੋਕਾਂ ਨੇ ਜਤਾਇਆ ਰੋਸ ਇਸ...