ਅੰਮ੍ਰਿਤਸਰ 2: ਮਜੀਠਾ ਇਲਾਕੇ ਦੇ ਵਿੱਚ ਇੱਕ ਪਿੰਡ ਨਸ਼ਾ ਮੁਕਤ ਹੋਣ 'ਤੇ ਪਹੁੰਚੇ ਵਿਧਾਇਕ ਧਾਲੀਵਾਲ , ਕਿਹਾ ਪੰਜਾਬ ਦੇ ਵਿੱਚ ਬਹੁਤ ਜਲਦ ਨਸ਼ਾ ਮੁੱਕ ਜਾਵੇਗਾ
Amritsar 2, Amritsar | Jul 29, 2025
ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਮਜੀਠਾ ਇਲਾਕੇ ਦੇ ਵਿੱਚ ਇੱਕ ਪਿੰਡ ਮਜੀਠਾ ਇਲਾਕੇ ਦੇ ਵਿੱਚ ਨਸ਼ਾ ਮੁਕਤ ਹੋਇਆ ਹੈ...