ਚਮਕੌਰ ਸਾਹਿਬ: ਚਮਕੌਰ ਸਾਹਿਬ ਰਾਮਲੀਲਾ ਗਰਾਊਂਡ ਚ ਆਟਾ ਲੈਣ ਲਈ ਲੱਗੀ ਆ ਲੰਬੀਆਂ ਕਤਾਰਾਂ ਲੋਕ ਪਰੇਸ਼ਾਨ ਸ਼ਹਿਰ ਵਾਸੀਆਂ ਦੇ ਕਾਰਡ ਪਿੰਡਾਂ ਚ ਤਬਦੀਲ
ਪੰਜਾਬ ਸਰਕਾਰ ਵੱਲੋਂ ਘਰ ਘਰ ਆਟਾ ਦਾਲ ਸਕੀਮ ਦੇ ਤਹਿਤ ਆਟਾ ਦੇਣ ਦੇ ਐਲਾਨ ਤੋਂ ਬਾਅਦ ਚਮਕੌਰ ਸਾਹਿਬ ਰਾਮਲੀਲਾ ਗਰਾਊਂਡ ਚ ਲੋਕ ਹੋਏ ਇਕੱਠੇ ਵਿਭਾਗ ਵੱਲੋਂ ਆਟਾ ਜਾ ਰਿਹਾ ਵੰਡਿਆ ਲੋਕਾਂ ਦਾ ਇਕੱਠ ਹੋਇਆ ਵੱਧ ਕਈ ਲੋਕਾਂ ਦਾ ਕਹਿਣਾ ਕਿ ਉਹ ਸ਼ਹਿਰ ਚਮਕੌਰ ਸਾਹਿਬ ਨਿਵਾਸੀਅਨ ਪਰੰਤੂ ਉਹਨਾਂ ਦੇ ਕਾਰਡ ਪਿੰਡਾਂ ਵਿੱਚ ਤਬਦੀਲ ਕਰ ਦਿੱਤੇ ਗਏ ਨੇ ਜਿਸ ਦੇ ਨਾਲ ਉਹ ਪਰੇਸ਼ਾਨ ਅਤੇ ਲਾਈਨਾਂ ਵਿੱਚ ਲੱਗਣ ਲਈ ਮਜਬੂਰ ਹਨ ਆਟੇ 'ਚ ਵੀ ਕਈ ਤਰ੍ਹਾਂ ਦੇ ਕੱਢੇ ਨੁਕਸ