ਨੰਗਲ: ਨੰਗਲ ਪੁਲਿਸ ਨੇ ਮਹਾਂਵੀਰ ਮਾਰਕੀਟ ਰੇਲਵੇ ਫਾਟਕ ਕੋਲ ਦੜੇ ਸੱਟੇ ਦੀ ਖਾਈ ਵਾਲੀ ਕਰ ਰਹੇ ਤਿੰਨ ਵਿਅਕਤੀਆਂ ਤੇ ਕੀਤਾ ਮਾਮਲਾ ਦਰਜ
ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਨੰਗਲ ਰਜਨੀਸ਼ ਚੌਧਰੀ ਨੇ ਦੱਸਿਆ ਕਿ ਏਐਸਆਈ ਬਲਰਾਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮਹਾਂਵੀਰ ਮਾਰਕੀਟ ਦੇ ਰੇਲਵੇ ਫਾਟਕ ਕੋਲ ਤਿੰਨ ਵਿਅਕਤੀ ਸ਼ਰੇਆਮ ਜਗ੍ਾ ਤੇ ਤੁਰ ਫਿਰ ਕੇ ਦੜੇ ਸੱਟੇ ਦੀ ਖਾਈ ਵਾਲੀ ਕਰ ਰਹੇ ਹਨ ਜਿਨਾਂ ਨੂੰ ਚੈੱਕ ਕਰਨ ਤੇ 840 ਬਰਾਮਦ ਕੀਤੇ ਗਏ।