ਪਠਾਨਕੋਟ: ਪਠਾਨਕੋਟ ਦੇ ਚੱਕੀ ਪੁੱਲ ਵਿਖੇ ਡਿਊਟੀ ਤੈਨਾਤ ਹੈਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿੱਚ ਆਪਣੀ ਹੀ ਬੰਦੂਕ ਨਾਲ ਗੋਲੀ ਚਲਣ ਦਾ ਮਾਮਲਾ ਆਇਆ ਸਾਹਮਣੇ
Pathankot, Pathankot | Aug 5, 2025
ਜਿਲ ਪਠਾਨਕੋਟ ਦੇ ਚੱਕੀ ਪੁੱਲ ਵਿਖੇ ਇੱਕ ਮੰਦਭਾਗੀ ਘਟਨਾ ਵੇਖਣ ਨੂੰ ਮਿਲੀ ਹੈ ਜਿੱਥੇ ਡਿਊਟੀ ਦੌਰਾਨ ਇੱਕ ਹਵਾਲਦਾਰ ਨੂੰ ਭੇਦ ਭਰੇ ਹਾਲਾਤਾਂ ਚ ਗੋਲੀ...