ਪਿਛਲੇ ਲੰਬੇ ਸਮੇਂ ਤੋਂ ਆਪਣੇ ਨੌਕਰੀ ਬਚਾਉਣ ਅਤੇ ਨੌਕਰੀ ਨੂੰ ਪੱਕਾ ਕਰਨ ਲਈ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਤੇ ਹਲਕਾ ਦੜਬਾ ਵਿਖੇ ਵੀ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਹੋਏ ਮੁਲਾਜਮਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਸਿਰਫ ਸਾਨੂੰ ਲਾਰੇ ਲਾ ਰਹੀ ਹੈ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੁਹਾਨੂੰ ਪੱਕਾ ਕਰਾਂਗੇ ਜੋ ਨਹੀਂ ਕੀਤਾ