ਜਗਰਾਉਂ: ਜਗਰਾਓ ਬੱਸ ਸਟੈਂਡ ਦੇ ਪਿਛਲੇ ਗੇਟ ਤੋਂ 600 ਗ੍ਰਾਮ ਅਫੀਮ ਦੇ ਨਾਲ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
Jagraon, Ludhiana | Mar 14, 2024
ਜਗਰਾਉਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਦੇ ਵੱਲੋਂ ਬਾਹਰੀ ਰਾਜਾ ਤੋਂ ਅਫੀਮ ਲਿਆ ਕੇ ਜਗਰਾਓ ਵਿੱਚ ਵੇਚਣ ਵਾਲੇ ਦੋ ਨਸ਼ਾ...