ਅੰਮ੍ਰਿਤਸਰ 2: ਜੰਡਿਆਲਾ ਗੁਰੂ ਵਿਖੇ ਬਿਜਲੀ ਮੰਤਰੀ ਈਟੀਓ ਨੇ 28 ਲੱਖ 17 ਹਜਾਰ ਰੁਪਏ ਦੀ ਲਾਗਤ ਦੇ ਕਾਰਜ ਕਰਵਾਏ ਸ਼ੁਰੂ ਅਤੇ ਕਈ ਲੋਕਾਂ ਨੂੰ AAP 'ਚ ਕੀਤਾ ਸ਼ਾਮਲ
Amritsar 2, Amritsar | Jul 27, 2025
ਲਗਾਤਾਰ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਕੰਮ ਕਰਾਏ ਜਾ ਰਹੇ ਨੇ ਉੱਥੇ ਹੀ ਕੁਝ ਲੋਕ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ...