ਲੁਧਿਆਣਾ ਪੂਰਬੀ: ਫੋਕਲ ਪੁਆਇੰਟ ਵਿਖੇ ਗੈਸ ਲੀਕ ਹੋਣ ਕਾਰਨ ਫਟਿਆ ਸਲੰਡਰ ਅਤੇ ਮਹਿਲਾ ਅਤੇ ਉਸਦਾ ਪਤੀ ਹੋਏ ਜ਼ਖਮੀ, ਪੀਜੀਆਈ ਕੀਤਾ ਗਿਆ ਰੈਫਰ
Ludhiana East, Ludhiana | Jul 12, 2025
ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਫਟਿਆ ਸਲੰਡਰ, ਮਹਿਲਾ ਅਤੇ ਉਸਦਾ ਪਤੀ ਹੋਏ ਜ਼ਖਮੀ,ਪੀਜੀਆਈ ਕੀਤਾ ਰੈਫਰ ਅੱਜ 12:30 ਵਜੇ ਜਾਣਕਾਰੀ ਦਿੰਦਿਆਂ...