ਚਮਕੌਰ ਸਾਹਿਬ ਕੂਚਵੰਦ ਕਲੋਨੀ ਚ ਐਸਐਮਓ ਡਾਕਟਰ ਗੋਬਿੰਦ ਟੰਡਨ ਦੀ ਅਗਵਾਈ ਚ ਸਿਹਤ ਵਿਭਾਗ ਵੱਲੋਂ ਮਨਾਏ ਮੂੰਹ ਦੀ ਸੰਭਾਲ ਦਿਵਸ ਤੇ ਕੈਂਪ ਲਾ ਕੇ ਬੱਚਿਆਂ ਦਾ ਮੂੰਹ ਦਾ ਚੈੱਕ ਅਪ ਡਾਕਟਰ ਸੁਨੀਤਾ ਸ਼ਰਮਾ ਨੇ ਕੀਤਾ ਤੇ ਬੱਚਿਆਂ ਨੂੰ ਮੂੰਹ ਦੀ ਬਿਮਾਰੀਆਂ ਤੋਂ ਬਚਣ ਲਈ ਮੂੰਹ ਦੀ ਸੰਭਾਲ ਕਰਨੀ ਚਾਹੀਦੀ ਘੱਟੋ ਘੱਟ ਦੋ ਵਾਰ ਬੁਰਛਿਆ ਨਿਮ ਤੇ ਕਿਕਰ ਦੀ ਦਾਤਾਂ ਨਾਲ ਬੂਹ ਦੀ ਸਫਾਈ ਕਰਨੀ ਜਰੂਰੀ ਤੇ ਨਾਲ ਹੀ ਸਾਲ ਚ ਦੋ ਵਾਰ ਡਾਕਟਰ ਨੂੰ ਮੂੰਹ ਦਾ ਚੈੱਕ ਜਰੂਰ ਕਰਾਓੁਣ