ਅੰਮ੍ਰਿਤਸਰ 2: ਦਰਬਾਰ ਸਾਹਿਬ 'ਚੋਂ ਭਿਖਾਰੀਆਂ ਦੀ ਰੈਸਕਿਊ ਮੁਹਿੰਮ, ਬੱਚਿਆਂ ਦੀ ਪਛਾਣ ਤੇ ਡੀਐਨਏ ਚੈੱਕ ਹੋਣਗੇ
Amritsar 2, Amritsar | Jul 19, 2025
ਬਾਲ ਵਿਕਾਸ ਵਿਭਾਗ ਦੀ ਟੀਮ ਨੇ ਸ਼੍ਰੀ ਦਰਬਾਰ ਸਾਹਿਬ 'ਚ ਵੱਡੀ ਕਾਰਵਾਈ ਕਰਦਿਆਂ ਸਰਾਵਾਂ, ਲੰਗਰਘਰ ਤੇ ਗਲਿਆਰੇ 'ਚੋਂ ਭਿਖਾਰੀਆਂ ਨੂੰ ਕਾਬੂ ਕੀਤਾ।...