ਅੰਮ੍ਰਿਤਸਰ 2: ਅਜਨਾਲਾ 'ਚ ਜਮੀਨ ਦੇ ਮਾਮਲੇ ਨੂੰ ਲੈ ਕੇ ਭੈਣ 'ਤੇ ਭਰਾ ਦੇ ਘਰ 'ਤੇ ਹਮਲਾ ਕਰ ਘਰ ਤੋੜਨ ਦੇ ਲੱਗੇ ਆਰੋਪ
Amritsar 2, Amritsar | Jul 16, 2025
ਅਜਨਾਲਾ ਸ਼ਹਿਰ 'ਚ ਜਮੀਨ ਦੀ ਲੜਾਈ ਕਾਰਨ ਭੈਣ ਨੇ ਆਪਣੇ ਬੱਚਿਆਂ ਅਤੇ ਸਾਥੀਆਂ ਨਾਲ ਭਰਾ ਦੇ ਘਰ ਤੇ ਹਮਲਾ ਕਰ ਦਿੱਤਾ। ਘਰ ਨੂੰ ਜੇਸੀਬੀ ਨਾਲ ਢਾਹਣ...