ਚਮਕੌਰ ਸਾਹਿਬ: ਚਮਕੌਰ ਸਾਹਿਬ ਅਕਾਲੀ ਦੇ DTO ਕਰਨ ਸਿੰਘ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਹਲਕੇ ਚ ਘਟੀਆ ਕਿਸਮ ਦੀ ਦਾਰੂ ਤੇ ਨਸ਼ਾ ਵੰਡਣ ਦੇ ਲਗਾਏ ਦੋਸ਼
ਚਮਕੌਰ ਸਾਹਿਬ ਅਕਾਲੀ ਦਲ ਦੇ ਹਲਕਾ ਇੰਚਾਰਜ ਡੀਟੀਓ ਕਰਨ ਸਿੰਘ ਨੇ ਚਮਕੌਰ ਸਾਹਿਬ ਤੋਂ ਚੋਣ ਲੜਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਚੋਣਾਂ ਦੌਰਾਨ ਘਟੀਆਂ ਕਿਸਮ ਦੀ ਸ਼ਰਾਬ ਦੇ ਨਸ਼ੇ ਵੰਡਣ ਦੇ ਲਗਾਏ ਦੋਸ਼ ਨਾ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਹਲਕਾ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਵੱਧ ਤੋਂ ਵੱਧ ਵੋਟਾਂ ਪਾ ਜਿਤਾਉਣ ਦੀ ਵੀ ਕੀਤੀ ਅਪੀਲ