ਅੰਮ੍ਰਿਤਸਰ 2: ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਇੱਕ ਵਿਅਕਤੀ ਦੀ ਹੋਈ ਮੌਤ
Amritsar 2, Amritsar | Jul 28, 2025
ਇੱਕ ਵਿਅਕਤੀ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਿਹਾ ਸੀ ਅਤੇ ਇਸ਼ਨਾਨ ਕਰਦਿਆਂ ਕਰਦਿਆਂ ਹੀ ਉਹ ਸਰੋਵਰ ਦੇ ਵਿੱਚ ਡੁੱਬ ਜਾਂਦਾ ਹੈ...