ਧਾਰ ਕਲਾਂ: ਧਾਰ ਖੇਤਰ ਵਿੱਚ ਪੈਂਦੇ ਚਮਰੋੜ ਪਤਨ ਵਿੱਚ ਖੜੀ ਬੋਟ ਨੂੰ ਲੱਗੀ ਅੱਗ ਅਤੇ ਸੜ੍ਹ ਕੇ ਹੋਈ ਸੁਆਹ , ਜਾਨੀ ਨੁਕਸਾਨ ਤੋਂ ਰਿਹਾ ਬਚਾਅ
Dhar Kalan, Pathankot | Jul 2, 2025
ਜ਼ਿਲ੍ਹਾ ਪਠਾਨਕੋਟ ਦੇ ਧਾਰ ਖੇਤਰ ਵਿੱਚ ਪੈਂਦੇ ਚਮਰੋੜ ਪਤਨ ਜਿਸ ਨੂੰ ਮਿਨੀ ਗੋਆ ਵੀ ਕਿਹਾ ਜਾਂਦਾ ਹੈ ਉਥੇ ਦਰਿਆ ਵਿੱਚ ਖੜੀ ਇੱਕ ਵੋਟ ਨੂੰ ਅੱਗ ਲੱਗ...