ਸਿਵਲ ਸਰਜਨ ਡਾਕਟਰ ਅਦਿੱਤੀ ਸਲਾਰੀਆ ਨੇ ਦੱਸਿਆ ਹੈ ਕਿ ਜ਼ਿਲਹੇ ਵਿੱਚ 1 ਜੁਲਾਈ ਤੋਂ ਸਟੋਪ ਡਾਇਰੀਆ ਕੰਪੇਨ ਚਲਾਈ ਜਾ ਰਹੀ ਹੈ ਇਹ ਕੰਪੇਨ ਦੋ ਮਹੀਨੇ ਤੱਕ ਅਗਸਤ ਤੱਕ ਚਲਾਈ ਜਾਵੇਗੀ ਉਹਨਾਂ ਨੇ ਦੱਸਿਆ ਕਿ ਆਸ਼ਾ ਵਰਕਰ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਦੋ ਦੋ ਓਐਸ ਦੇ ਪੈਕਟ ਅਤੇ 14 ਜਿੰਕ ਦੀਆਂ ਗੋਲੀਆਂ ਵੰਡਣਗੀਆਂ।