ਬੀਤੀ ਰਾਤ ਥਾਣਾ ਨਰੋਟ ਜੈਮਲ ਸਿੰਘ ਵਿਖੇ ਕੋਹਲੀ ਨਾਕੇ ਤੇ ਐਸਐਚਓ ਨੇ ਆਪਣੇ ਹੀ ਏਐਸਆਈ ਦੇ ਨਾਲ ਕੀਤੀ ਕੁੱਟਮਾਰ।ਇਸ ਸਬੰਧੀ ਡੀਐਸਪੀ ਹਰ ਕਿਸ਼ਨ ਸਿੰਘ ਨੇ ਦੱਸਿਆ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਚ ਹੈ ਅਤੇ ਇਸ ਸਬੰਧੀ ਉਹਨਾਂ ਵੱਲੋਂ ਐਸਐਚਓ ਅਤੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਲੈਣ ਹਾਜ਼ਰ ਕਰ ਦਿੱਤਾ ਹੈ ਅਤੇ ਅਗਲੀ ਜਾਂਚ ਪੁਲਿਸ ਦੇ ਵੱਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ।