ਅੰਮ੍ਰਿਤਸਰ 2: ਰਣਜੀਤ ਐਵਨਿਊ ਚ ਕੂੜੇ ਵਾਲੀ ਗੱਡੀ 'ਚ ਮਿਲੇ ਗੁਟਕਾ ਸਾਹਿਬ ਦੇ ਅੰਗ, ਬੇਅਦਬੀ ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ
Amritsar 2, Amritsar | Jul 14, 2025
ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਕੂੜੇ ਵਾਲੀ ਗੱਡੀ 'ਚ ਗੁਟਕਾ ਸਾਹਿਬ ਦੇ ਅੰਗ ਮਿਲੇ, ਜਿਸ ਤੋਂ ਬਾਅਦ ਸਿੱਖ ਸੰਗਤ 'ਚ ਰੋਸ ਫੈਲ ਗਿਆ। ਡਰਾਈਵਰ ਨੇ...