ਅੰਮ੍ਰਿਤਸਰ 2: ਤੁੰਗ ਬਾਲਾ ਗਲੀ 'ਚ ਸੀਵਰ ਬਲਾਕ ਹੋਣ ਕਾਰਨ ਪਾਣੀ ਭਰਿਆ, ਪਰੇਸ਼ਾਨ ਹੋ ਰਹੇ ਲੋਕਾਂ ਨੇ ਧਰਨੇ ਦੀ ਦਿੱਤੀ ਚੇਤਾਵਨੀ
#jansamasya
Amritsar 2, Amritsar | Jul 13, 2025
ਮਜੀਠਾ ਰੋਡ ਸਥਿਤ ਤੁੰਗ ਬਾਲਾ ਇਲਾਕੇ ਦੀ ਗਲੀ ਨੰਬਰ 5 'ਚ ਸੀਵਰ ਬਲੌਕ ਹੋਣ ਕਾਰਨ ਪਾਣੀ ਸੜਕਾਂ 'ਚ ਖੜਾ ਹੋ ਗਿਆ ਹੈ। ਇਲਾਕਾ ਵਾਸੀਆਂ ਸੁਖਰਾਜ ਅਤੇ...