ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਚਮਕੌਰ ਸਾਹਿਬ ਤੋਂ ਇੰਚਾਰਜ ਰੇਡੀਓ ਕਰਨ ਸਿੰਘ ਨੇ ਮਾਂਗਟ ਵੋਟਰ ਏਜੰਸੀ ਤੇ ਸਰਕਲ ਬਹਿਰਾਮਪੁਰ ਵੇਟ ਦਾ ਨੌਜਵਾਨ ਆਗੂ ਹਰਚਰਨ ਸਿੰਘ ਬਸੀ ਗੁਜਰਾਂ ਨੂੰ ਪ੍ਰਧਾਨ ਕੀਤਾ ਨਿਯੁਕਤ ਸਾਬਕਾ ਪ੍ਰਧਾਨ ਕਰਨੈਲ ਸਿੰਘ ਨੂੰ ਡੀਟੀਓ ਕਰਨ ਸਿੰਘ ਵੱਲੋਂ ਜ਼ਿਲਾ ਰੂਪਨਗਰ ਦੇ ਅਹੁਦੇ ਤੇ ਤਨਾਤ ਕਰਨ ਦਾ ਵਾਅਦਾ ਵੀ ਕੀਤਾ ਇਸ ਮੌਕੇ ਅਮਨਦੀਪ ਸਿੰਘ ਮਾਂਗਟ ਬਲਦੇਵ ਸਿੰਘ ਵੱਖ ਵੱਖ ਅਕਾਲੀ ਆਗੂ ਹਾਜ਼ਰ ਸਨ