ਖੰਨਾ: ਨੈਸ਼ਨਲ ਹਾਈਵੇ ਨੰਬਰ 44 ਖੰਨਾ ਸਮਰਾਲਾ ਚੌਕ ਦੇ ਉੱਪਰ ਸੜਕ ਦੇ ਉੱਪਰ ਪਿਆ ਡੂੰਘਾ ਟੋਆ, ਵੱਡਾ ਹਾਦਸਾ ਹੋਣ ਦਾ ਖਤਰਾ #jansamasya
Khanna, Ludhiana | Jul 14, 2025
ਨੈਸ਼ਨਲ ਹਾਈਵੇਅ ਨੰਬਰ 44 ਸਮਰਾਲਾ ਚੌਕ ਪੁੱਲ ਉੱਤੇ ਸੜਕ ਵਿੱਚ ਮੁੜ ਇੱਕ ਡੂੰਘਾ ਟੋਇਆ ਪੈ ਗਿਆ ਹੈ—ਜੋ ਸਿਰਫ਼ ਇੱਕ ਗੱਡੀ ਦਾ ਟਾਇਰ ਨਹੀਂ, ਸਿੱਧਾ...