ਲੁਧਿਆਣਾ ਪੂਰਬੀ: ਐਸਬੀਐਸ ਨਗਰ ਵਿੱਚ 2 ਵਿਅਕਤੀਆਂ ਨਾਲ ਲੁੱਟ, ਸੀਸੀਟੀਵੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ, ਸਮਾਜ ਸੇਵੀ ਨੇ ਕਿਹਾ ਕਰਵਾਉਣਗੇ ਪਰਚਾ ਦਰਜ
ਲੁਧਿਆਣਾ ਵਿੱਚ 2 ਵਿਅਕਤੀਆਂ ਨਾਲ ਲੁੱਟ, ਸੀਸੀਟੀਵੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ, ਸਮਾਜ ਸੇਵੀ ਨੇ ਕਿਹਾ ਕਰਵਾਉਣਗੇ ਪਰਚਾ ਦਰਜ ਅੱਜ 2 ਬਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਦੋ ਸਾਈਕਲ ਸਵਾਰ ਵਿਅਕਤੀਆਂ ਨੂੰ 2 ਬਾਈਕ ਸਵਾਰ ਪੰਜ ਲੁਟੇਰਿਆਂ ਵੱਲੋਂ ਲੁੱਟ ਅਤੇ ਕੁੱਟ ਮਾਰ ਕੀਤੀ ਗਈ ਸਮਾਜ ਸੇਵੀ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਇਹ ਵੀਡੀਓ ਐਸਬੀਐਸ ਨਗਰ ਥਰੀਕੇ ਦੀ ਹੈ ਜਿੱਥੇ 25 ਤਾਰੀਖ ਰਾਤ 11:15 ਬਜੇ ਸਾਈਕਲ ਤੇ ਸਵਾਰ ਹੋ ਕੇ 2 ਵਿ