ਨੰਗਲ: ਨਿੱਕੂ ਨੰਗਲ ਦੇ ਗੌਰਵ ਨਾਲ ਮਾਧਵ ਨਗਰ ਕੋਲ ਦੋ ਅਗਿਆਤ ਵੱਲ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਤੇ ਲੁੱਟ ਖੋ
ਜਾਣਕਾਰੀ ਦਿੰਦਿਆਂ ਗੌਰਵ ਨੇ ਦੱਸਿਆ ਕਿ ਉਹ ਆਪਣੇ ਪਿੰਡ ਨਿੱਕੂ ਨੰਗਲ ਤੋਂ ਸਵੇਰੇ ਕੰਮ ਤੇ ਮਾਧਵ ਨਗਰ ਵੱਲ ਆ ਰਿਹਾ ਸੀ ।ਤੇ ਜਦ ਉਹ ਮਾਧਵ ਨਗਰ ਕੋਲ ਕੁਛ ਦੂਰੀ ਤੇ ਸੀ ਤਾਂ ਉੱਥੇ ਬਾਈਕ ਦੇ ਕੋਲ ਖੜੇ ਦੋ ਵਿਅਕਤੀਆਂ ਵੱਲੋਂ ਜਿਨਾਂ ਨੇ ਆਪਣੇ ਮੂੰਹ ਢੱਕੇ ਹੋਏ ਸੀ ਤੇ ਸਿਰ ਤੇ ਪੱਗ ਬੰਨੀ ਹੋਈ ਸੀ ਨਾ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਉਸਦਾ ਮੋਬਾਈਲ ਫੋਨ ਤੇ ਉਸਦੀ ਜੇਬ ਵਿੱਚੋਂ ਨਕਦ ਰਾਸ਼ੀ ਨੂੰ ਲੈ ਕੇ ਉੱਥੋਂ ਦੀ ਫਰਾਰ ਹੋ ਗਏ।