ਪਟਿਆਲਾ: ਪਟਿਆਲਾ ਦੇ ਇੱਕ ਸਕੂਲ ਦੇ ਸਫਾਈ ਕਰਮਚਾਰੀ ਨੇ ਮੈਨੇਜਮੈਂਟ ਦੀ ਮਹਿਲਾ ਆਗੂ ਤੋਂ ਦੁਖੀ ਹੋ ਜਹਿਰ ਨਿਗਲਣ ਦੀ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ
Patiala, Patiala | Jul 29, 2025
ਗੁਰਦੁਆਰਾ ਦੁਖਨਾਰਨ ਸਾਹਿਬ ਨਜ਼ਦੀਕ ਸਥਿਤ ਮਾਡਰਨ ਸਕੂਲ ਦੇ ਸਫਾਈ ਕਰਮਚਾਰੀ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਅਪਲੋਡ ਕਰ ਜਹਿਰ ਨਿਗਲ ਨਿਗਲ ਲੈਣ ਦੀ...