ਸੰਗਰੂਰ: ਸੰਗਰੂਰ ਦੇ ਡਾਇਟ ਵਿਚ ਪਹੁੰਚੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ
ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਬਹੁਤ ਸਾਰੇ ਉਪਰਾਲੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਤੋਂ ਹੀ ਮੰਗੇ ਜਾ ਰਹੇ ਹਨ ਸੁਝਾਵ :- ਸਿੱਖਿਆ ਮੰਤਰੀ ਪੰਜਾਬ ਦੇ ਸਕੂਲਾਂ ਦੀ ਚਰਚਾ ਹੁੰਦੀ ਹੈ ਪੂਰੀ ਦੁਨੀਆਂ ਵਿੱਚ