ਵਿਧਾਨ ਸਭਾ ਹਲਕਾ 51 ਦੇ ਮੁੱਖ ਚੋਣ ਅਫਸਰ ਅਮਰੀਕ ਸਿੰਘ ਸਿੱਧੂ ਨੇ ਐਸਡੀਐਮ ਦਫਤਰ ਚਮਕੌਰ ਸਾਹਿਬ ਲੋਕ ਸਭਾ ਚੋਣਾਂ 2024 ਲਈ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਨਾਲ ਮੀਟਿੰਗ ਕਰਦਿਆਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਕੀਤੇ ਜਾਰੀ ਤੇ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸੀ-ਵਿਜ਼ਨ ਐਪ, ਟੋਲ ਫਰੀ ਹੈਲਪਲਾਈਨ 18001803469 ਤੇ ਹੈਲਪਲਾਈਨ ਨੰਬਰ 1950 ਤੇ ਸ਼ਿਕਾਇਤ ਦਰਜ ਕਰਾਉਣ ਦੇ ਨੰਬਰ ਕੀਤੇ ਜਾਰੀ