ਸੰਗਰੂਰ: ਸੰਗਰੂਰ ਦੋਸ਼ੀਆਂ ਸਣੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਵੀ ਹੋਵੇ ਸਖਤ ਕਾਰਵਾਈ ਦਰਸ਼ਨ ਕਾਂਗੜ
ਸੰਗਰੂਰ ਜ਼ਿਲਾ ਤਰਨ ਤਾਰਨ ਦੇ ਪਿੰਡ ਵਲਟੋਹਾ ਵਿਖੇ ਇੱਕ ਦਲਿਤ ਮਹਿਲਾਂ ਦੀ ਬੁਰੀ ਤਰਹਾਂ ਕੁੱਟਮਾਰ ਕਰਨ ਅਤੇ ਉਸਨੂੰ ਨਿਰਵਾਸਤਰ ਕਰਕੇ ਘੁਮਾਉਣ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦਾ ਮਾਮਲਾ ਭੱਖਦਾ ਜਾ ਰਿਹਾ ਹੈ, ਜਿੱਥੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਖਿਲਾਫ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਉਥੇ ਹੀ ਭਾਰਤੀ ਅੰਬੇਦਕਰ ਮਿਸ਼ਨ ਭਾਰਤ ਦੇ ਕੋਮੀ ਪ੍ਰਧਾਨ ਦਰਸ਼ਨ ਕਾਂਗੜ ਨੇ ਦੋਸ਼ੀਆਂ ਸਣੇ ਲਾਪਰਵਾਹੀ ਵਰਤਣ ਵਾਲੇ