ਫ਼ਿਰੋਜ਼ਪੁਰ: ਪਿੰਡ ਕਾਲੇ ਕੇ ਹੇਠਾੜ ਤੋਂ 60 ਲੀਟਰ ਲਾਹਨ ਸਮੇਤ ਇੱਕ ਨੂੰ ਕੀਤਾ ਗ੍ਰਫਤਾਰ, ਮਾਮਲਾ ਦਰਜ
ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਚੈਕਿੰਗ ਦਾ ਸੰਬੰਧ ਦੇ ਵਿੱਚ ਪਿੰਡ ਬੰਡਾਲਾ ਤੋਂ ਥੋੜਾ ਅੱਗੇ ਲਿੰਕ ਰੋਡ ਕਾਲੇ ਕੇ ਹਿਠਾੜ ਪਾਸ ਪੁੱਜੇ ਦਾ ਮੁਖਬਰ ਖਾਸ ਕਸੀਦ ਕਰਕੇ ਵੇਚਣ ਦਾਦੀ ਹੈ ਪੁਲਿਸ ਪਾਰਟੀ ਵੱਲੋਂ ਉਸਦੇ ਘਰ ਰੇਡ ਕੀਤੀ ਗਈ ਤਾਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਥੇ ਮੌਕੇ ਤੇ 60 ਲੀਟਰ ਲਾਹਣ ਬਰਾਮਦ ਹੋਈ