ਪਠਾਨਕੋਟ: ਗਾਂਧੀ ਚੌਕ ਵਿਖੇ ਬੀਤੀ ਰਾਤ ਹੋਈ ਬਾਰਿਸ਼ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਖੜ੍ਹੇ ਹੋਣ ਨੂੰ ਲੈ ਕੇ ਨਗਰ ਨਿਗਮ ਖਿਲਾਫ ਬੀਜੇਪੀ ਨੇ ਕੀਤਾ ਰੋਸ ਪ੍ਰਦਰਸ਼ਨ
Pathankot, Pathankot | Aug 6, 2025
ਬੀਤੀ ਰਾਤ ਹੋਈ ਤੇਜ ਬਰਸਾਤ ਨੇ ਨਗਰ ਨਿਗਮ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਜਿਸ ਦੇ ਚਲਦਿਆਂ ਭਾਜਪਾ ਵੱਲੋਂ ਅੱਜ ਨਗਰ ਨਿਗਮ ਖਿਲਾਫ...