ਸੰਵਿਧਾਨ ਦਿਵਸ ਮੌਕੇ ਜ਼ਿਲ੍ਾ ਕਾਂਗਰਸ ਪ੍ਰਧਾਨ ਨੇ ਕੀਤੀ ਮੀਟਿੰਗ, ਕਾਂਗਰਸ ਵਰਕਰਾਂ ਨੇ ਭਰੀ ਹਾਜ਼ਰੀ ਅੱਜ ਸ਼ਾਮ 6 ਵਜੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੱਜੇ ਤਲਵਾੜ ਨੇ ਕਿਹਾ ਕਿ ਅੱਜ ਸੰਵਿਧਾਨ ਡੇ ਹੈ ਜੌ ਕੇ 1949 ਨੂੰ ਇਸਦਾ ਗ੍ਰਾਫ ਤਿਆਰ ਹੋਇਆ ਸੀ ਅਤੇ 1950 ਵਿੱਚ ਸੰਵਿਧਾਨ ਲਾਗੂ ਹੋਇਆ ਜਿਸ ਦੇ ਅਧਾਰ ਤੇ ਸਾਨੂੰ ਸਾਨੂੰ ਹੱਕ ਮਿਲੇ ਅਤੇ ਇਸ ਦੌਰਾਨ ਉਹਨਾਂ ਵੋਟ ਚੋਰੀ ਨੂੰ ਲੈਕੇ ਵੀ ਗੱਲ ਕੀਤੀ ਜਿਸ ਬਾਰੇ ਕਾਂਗਰ