ਫਾਜ਼ਿਲਕਾ: ਦੋ ਮਿੰਟ ਪਹਿਲਾਂ ਪਰਿਵਾਰ ਨਿਕਲਿਆ ਕਮਰੇ ਚੋਂ ਬਾਹਰ, ਪਿੰਡ ਨੂਰਸ਼ਾਹ ਵਿਖੇ ਬਰਸਾਤ ਕਾਰਨ ਡਿੱਗੀ ਮਕਾਨ ਦੀ ਛੱਤ
Fazilka, Fazilka | Jul 15, 2025
ਫ਼ਾਜ਼ਿਲਕਾ ਦੇ ਪਿੰਡ ਨੂਰਸ਼ਾਹ ਵਿਖੇ ਇੱਕ ਮਕਾਨ ਦੀ ਛੱਤ ਡਿੱਗ ਪਈ l ਬਰਸਾਤ ਕਾਰਨ ਹਾਦਸਾ ਹੋਇਆ ਤੇ ਮਲਬੇ ਥੱਲੇ ਸਾਰਾ ਸਮਾਨ ਆ ਗਿਆ। ਗਣੀਮਤ ਰਹੀ...