ਗੁਰੂ ਹਰਸਹਾਏ: ਗੁਰੂਹਰਸਹਾਏ ਦੇ ਲਾਈਟਾਂ ਵਾਲੇ ਚੌਂਕ ਵਿਖੇ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਸੜਕ ਤੇ ਪੁੱਤਰ ਦੀ ਲਾਸ਼ ਰੱਖ ਲਾਇਆ ਧਰਨਾ
Guruharsahai, Firozpur | Jul 16, 2025
ਗੁਰੂਹਰਸਹਾਏ ਦੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਪੀੜਿਤ ਪਰਿਵਾਰ ਵੱਲੋਂ ਪੁੱਤਰ ਦੀ ਲਾਸ਼ ਰੱਖ ਧਰਨਾ ਲਾ ਦਿੱਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਜਾ...