ਕੋਟਕਪੂਰਾ ਰੋਡ ਤੇ ਡੀਸੀ ਵੱਲੋਂ ਨੀਟ ਪ੍ਰੀਖਿਆ ਵਿੱਚ 171ਵਾਂ ਸਥਾਨ ਹਾਸਿਲ ਕਰਨ ਵਾਲੇ ਜਤਿਨ ਦੀ ਕੀਤੀ ਗਈ ਹੌਸਲਾ ਅਫਜਾਈ
Sri Muktsar Sahib, Muktsar | Jul 21, 2025
ਦੇਸ਼ ਭਰ ਵਿੱਚ ਨੀਟ ਪ੍ਰੀਖਿਆ ਦੇ ਐਸਸੀ ਕੈਟਾਗਰੀ ਵਿੱਚੋਂ 171ਵਾਂ ਸਥਾਨ ਹਾਸਿਲ ਕਰਨ ਵਾਲੇ ਮਲੋਟ ਦੇ ਵਾਸੀ ਜਤਿਨ ਦਾ ਡਿਪਟੀ ਕਮਿਸ਼ਨਰ ਕਮ ਰੈਡਕਰਾਸ...