ਰਾਮਪੁਰਾ ਫੂਲ: ਭਗਤਾ ਭਾਈਕਾ ਵਿਖੇ 80 ਗੋਲੀਆਂ 7000 ਕੈਪਸੂਲ 57 ਹਜਾਰ 500 ਰੁਪਏ ਡਰੱਗ ਮਨੀ ਸਮੇਤ 1 ਗਿਰਫਤਾਰ
ਜਾਣਕਾਰੀ ਦਿੰਦੇ ਥਾਣਾ ਦਿਆਲਪੁਰਾ ਭਗਤਾ ਭਾਈਕਾ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਡੇ ਵੱਲੋ ਇਸ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦੇ 80 ਗੋਲੀਆਂ 7000 ਕੈਪਸੂਲ 57 ਹਜਾਰ 500 ਡਰੱਗ ਮਨੀ ਸਮੇਤ ਗਿਰਫਤਾਰ ਕੀਤਾ ਹੈ।