ਰਾਜਪੁਰਾ: ਪਟਿਆਲਾ ਸ਼ਹਿਰ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਕੰਪਲੈਕਸ ਵਿਖੇ ਖੇਲੋ ਇੰਡੀਆ ਵੂਮਨ ਵੂਸੁ ਲੀਗ ਦਾ ਕਿੱਤਾ ਗਿਆ ਆਯੋਜਨ
ਅੱਜ ਪਟਿਆਲਾ ਸ਼ਹਿਰ ਦੇ ਨੈਸ਼ਨਲ ਸਪੋਰਟਸ ਇੰਸਟੀਚਿਉਟ ਸਰੋਰਟਸ ਕੰਪਲੈਕਸ ਵਿਖੇ ਖੇਲੋ ਇੰਡਿਆ ਵੂਮਨ ਵੂਸੁ ਲੀਗ ਦਾ ਆਯੋਜਨ ਕਿੱਤਾ ਗਿਆ ।ਇਸ ਨੋਕੇ ਪਟਿਆਲਾ ਤੋ ਮੈੰਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਬਤੋਰ ਮੁੱਖ ਮਹਿਮਾਨ ਪੁੱਜੇ । ਉਨਾ ਕਿਹਾ ਕੀ ਅੱਜ ਦੀ ਸਪੋਟਸ ਮੀਟ ਦਾ ਮੁੱਖ ਉਦੇਸ਼ ਲੜਕੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ ।