ਰਾਜਪੁਰਾ: ਮਿੱਡ ਵੇ ਢਾਬਾ ਨਜ਼ਦੀਕ ਨਾਕਾਬੰਦੀ ਕਰ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੀ ਸੁਰੱਖਿਆ ਸਬੰਧੀ ਪੁਲਿਸ ਨੇ ਕੀਤੀ ਚੈਕਿੰਗ , DSP (D) ਵੀ ਰਹੇ ਮੌਜੂਦ
ਰਾਜਪੁਰਾ ਅੰਬਾਲਾ ਸਰਹਿੰਦ ਨੈਸ਼ਲ ਹਾਈਵੇ ਉੱਤੇ ਸਥੀਤ ਮੀਡ ਵੇ ਢਾਬਾ ਨਜ਼ਦੀਕ ਰਾਜਪੁਰਾ ਪੁਲਿਸ ਵੱਲੋਂ ਨਾਕਾਬੰਦੀ ਕਰ ਚੈਕੀੰਗ ਕਿਤੀ ਗਈ । ਮੋਕੇ ਉੱਤੇ ਮੋਜੂਦ ਡੀਐਸਪੀ ਡੀ ਅਵਤਾਰ ਸੁੰਘ ਦੇ ਦੱਸਿਆ ਕੀ ਸ਼੍ਰੀ ਅਮਰਨਾਥ ਯਾਤਰਾ ਚੱਲ ਰਹੀ ਹੈ,ਰਾਜਪੁਰਾ ਪੰਜਾਬ ਦਾ ਪ੍ਰਵੇਸ਼ ਦੁਆਰ ਹੈ ।ਯਾਤਰੀਆਂ ਦੀ ਸੁਰਖੀਆ ਯਕੀਨੀ ਬਣਾਉਣ ਲਈ ਸਿਟੀ ਪੁਲਿਸ ਵੱਲੋਂ ਅੱਜ ਚੈਕਿੰਗ ਕਿੱਤਾ ਗਈ ਹੈ ।