ਚਮਕੌਰ ਸਾਹਿਬ: ਚਮਕੌਰ ਸਾਹਿਬ ਸਰਕਾਰੀ ਹਸਪਤਾਲ ਚ ਸਮੂਹ ਮਲਟੀਰਪਰਜ਼ ਹੈਲਥ ਵਰਕਰਾਂ ਦੀ ਐਨ,ਸੀ,ਡੀ ਪ੍ਰੋਗਰਾਮ ਤਹਿਤ ਟ੍ਰੇਨਿੰਗ ਹੋਈ
ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਚ ਐਸਮੋ ਗੋਬਿੰਦ ਟੰਡਨ ਦੀ ਅਗਵਾਈ ਚ ਸਮੂਹ ਮਲਟੀਰਪਰਜ਼ ਹੈਲਥ ਵਰਕਰਾਂ ਦੀ ਟ੍ਰੇਨਿੰਗ ਹੋਈ ਟ੍ਰੇਨਿੰਗ ਚ ਵਰਕਰਾਂ ਨੂੰ ਬਲੱਡ ਪ੍ਰੈਸ਼ਰ ਚੈੱਕ ਕਰਨ, ਗਰਭਵਤੀ ਮਹਿਲਾਵਾਂ ਦਾ ਐਮ ਸੀ ਪੀ ਕਾਰਡ ਭਰਨ, ਰਿਪੋਰਟਿੰਗ ਕਰਨ, ਹਾਈ ਰਿਸਰਵਤੀ ਮਹਿਲਾਵਾਂ ਦਾ ਰਿਕਾਰਡ ਰੱਖਣ ਆਦਿ ਦੀ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਚ ਬਲਾਕ ਦੇ ਸਮੂਹ ਮਲਟੀਰਪਰਜ ਹੈਲਥ ਵਰਕਰ ਹਾਜ਼ਰ ਸਨ