ਲੁਧਿਆਣਾ ਪੂਰਬੀ: ਘੰਟਾ ਘਰ ਨੇੜੇ ਕਾਂਗਰਸ ਭਵਨ ਵਿਖੇ ਅਦਾਲਤ ਦੇ ਹੁਕਮ ਤੋਂ ਬਾਅਦ ਕਬਜ਼ਾ ਲੈਣ ਪਹੁੰਚਿਆ ਸੀ ਵਿਅਕਤੀ ਤਾਂ ਹੋਇਆ ਵਿਵਾਦ , ਮੌਕੇ 'ਤੇ ਪਹੁੰਚੀ ਪੁਲਿਸ
Ludhiana East, Ludhiana | Jul 16, 2025
ਲੁਧਿਆਣਾ ਦੇ ਘੰਟਾਘਰ ਨਜਦੀਕ ਕਾਂਗਰਸ ਭਵਨ ਤੇ ਕਬਜੇ ਨੂੰ ਲੈਕੇ ਹੋਇਆ ਵਿਵਾਦ,ਜਾਇਦਾਦ ਦੇ ਮਾਲਕ ਅਤੇ ਕਾਂਗਰਸੀ ਵਰਕਰਾਂ ਵਿੱਚ ਹੋਈ ਬੇਹਸ, ਅੱਜ...