ਮਲੇਰਕੋਟਲਾ: ਮਲੇਰਕੋਟਲਾ ਦੇ ਐਸਐਸਪੀ ਵੱਲੋਂ ਆਲਾ ਅਧਿਕਾਰੀਆਂ ਦੇ ਨਾਲ ਕੀਤੀ ਗਈ ਅਹਿਮ ਮੀਟਿੰਗ
ਪੰਜਾਬ ਪੁਲਿਸ ਵੱਲੋਂ ਨਸ਼ੇ ਤੇ ਖਾਤਮੇ ਦੇ ਲਈ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ ਉਸੇ ਲੜੀ ਦੇ ਤਹਿਤ ਅੱਜ ਮਲੇਰਕੋਟਲਾ ਦੇ ਐਸਐਸਪੀ ਵੱਲੋਂ ਮਲੇਰਕੋਟਲ ਦੇ ਅਲਾ ਅਧਿਕਾਰੀਆਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਨਸ਼ੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਹੁਣ ਤੱਕ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਇਸ ਗੱਲ ਦੀ ਵੀ ਰਿਪੋਰਟ ਲਿੱਤੀ ਗਈ ਤੇ ਹੋਰ ਸਖਤੀ ਵਰਤਣ ਦੇ ਹਦਾਇਤ ਵੀ ਕੀਤੀ ਗਈ।