ਕਿਸਾਨਾਂ ਵੱਲੋਂ ਸਿੱਧੀ ਝੋਨੇ ਦੀ ਬਜਾਈ ਕੀਤੀ ਗਈ ਸੀ ਅਤੇ ਕੁਝ ਕਿਸਾਨਾਂ ਦੀ ਸ਼ਿਕਾਇਤ ਆ ਰਹੀ ਸੀ ਕਿ ਉਹਨਾਂ ਦੀ ਫਸਲ ਦੇ ਵਿੱਚ ਕੁਝ ਕਮੀ ਨਜ਼ਰ ਆ ਰਹੀ ਹੈ ਜਿਸ ਦਾ ਹੱਲ ਕਰਨ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰ ਚੰਨੋ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਵਿੱਚ ਜਿੰਕ ਦੀ ਘਾਟ ਦੇ ਲੱਛਣਾਂ ਬਾਰੇ ਦੱਸਿਆ ਅਤੇ ਉਸਦੇ ਹੱਲ ਬਾਰੇ ਵੀ ਚੰਨ ਨਾ ਪਾਇਆ