ਪੁਲਿਸ ਨੇ 100 ਘੰਟਿਆਂ ਵਿੱਚ ਐਨਡੀਪੀਐਸ ਐਕਟ ਦੇ 21 ਮਾਮਲੇ ਦਰਜ਼ ਕਰਕੇ 31 ਮੁਲਜਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ : ਐਸਐਸਪੀ
Sri Muktsar Sahib, Muktsar | Jul 18, 2025
ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪਿਛਲੇ 100 ਘੰਟਿਆਂ ਵਿੱਚ ਐਨਡੀਪੀਐਸ...