ਗਿੱਦੜਬਾਹਾ: ਥਾਣਾ ਕੋਟਭਾਈ ਪੁਲਿਸ ਨੇ 4 ਸਾਲ ਪੁਰਾਣੇ ਮੁਕਦਮੇ ਚ ਕਾਬੂ ਕੀਤੇ ਪੀਓ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼,ਭੇਜੇ ਜੇਲ-DSP
ਥਾਣਾ ਕੋਟਭਾਈ ਪੁਲਿਸ ਨੇ 4 ਸਾਲ ਪੁਰਾਣੇ ਮੁਕਦਮੇ ਚ ਪੀਓ ਵਿਅਕਤੀ ਕਾਬੂ ਕਰ ਅਦਾਲਤ ਕਿਤੇ ਪੇਸ਼,ਭੇਜੇ ਜੇਲ| ਡੀਐੱਸਪੀ ਜਸਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਥਾਣਾ ਕੋਟਭਾਈ ਪੁਲਿਸ ਦੇ ਏ.ਐੱਸ.ਆਈ. ਗੁਰਮੀਤ ਸਿੰਘ ਵੱਲੋਂ ਆਪਣੀ ਟੀਮ ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕਥਿਤ ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ਼ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਦੇ ਹੁਕਮਾ ਤੇ 14 ਦਿਨਾਂ ਜੂਡੀਅਸ਼ਲ ਕਸਟਡੀ ਵਿਚ ਭੇਜ ਦਿੱਤਾ ਗਿਆ ਹੈ।