Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Bipinrawat
Railone
North_west_delhi
Educationforall
Cds
Thodadhyanse
Railsafety
Chaitranavratri
Smartrailyatri
Indianrailway
Notoadulteration
Railinfra4jharkhand
Safetyfirst
Amritstation
Railinfra4westbengal
No video available

ਡੇਰਾਬਸੀ: ਜ਼ੀਰਕਪੁਰ ਯੂਨੀਅਨ ਦਫਤਰ ਵਿਖੇ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਅਤੇ ਦਫਤਰੀ ਪ੍ਰਧਾਨ ਨੇ ਪੀਜੀਆਈ ਧਰਨੇ ਤੇ ਬੈਠੇ ਹੋਏ ਕਰਮਚਾਰੀਆਂ ਨੂੰ ਦਿੱਤਾ ਸਮਰਥਨ

ਨਗਰ ਕੌਂਸਲ ਇਮਪਲਾਈਜ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੂਦ ਅਤੇ ਦਫਤਰੀ ਪ੍ਰਧਾਨ ਰਵਿੰਦਰ ਪਾਲ ਸਿੰਘ ਨੇp ਕਿਹਾ ਕਿ ਚੰਡੀਗੜ੍ਹ ਪੀਜੀਆਈ ਦੇ ਵਿੱਚ ਜਿਹੜੇ ਕੱਚੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਡਟੇ ਹੋਏ ਹਨ ਉਹ ਉਹਨਾਂ ਕਰਮਚਾਰੀਆਂ ਦੇ ਨਾਲ ਖੜੇ ਹਨ। ਉਹਨਾਂ ਨੇ ਕੜੇ ਸ਼ਬਦਾਂ ਵਿੱਚ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਨਿੰਦਾ ਵੀ ਕੀਤੀ ਹੈ।

MORE NEWS