ਲੁਧਿਆਣਾ ਪੂਰਬੀ: ਮਾਡਲ ਟਾਊਨ 13-13 ਸ਼ਰਟ ਦੀ ਸੇਲ ਤੇ ਹੰਗਾਮਾ, ਵੀਡੀਓ ਦੇਖ ਕੇ ਲੋਕ ਪਹੁੰਚੇ ਸ਼ਲਟਾ ਲੈਣ, ਰਸ ਨੂੰ ਦੇਖਦੇ ਦੁਕਾਨਦਾਰ ਨੇ ਬੰਦ ਕੀਤੀ
ਲੁਧਿਆਣਾ ਵਿੱਚ ਦੁਕਾਨਦਾਰ ਵੱਲੋਂ ਗੁਰੂਪੁਰਬ ਦੇ ਮੌਕੇ ਤੇ 13-13 ਰੁਪਏ ਦੀ ਸ਼ਰਟ ਵੇਚਣ ਦਾ ਕਹਿ ਕੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਜਿਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਦੁਕਾਨ ਦੇ ਬਾਹਰ ਲੋਕਾਂ ਦਾ ਰਸ਼ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਕੁਝ ਕੁ ਲੋਕਾਂ ਨੂੰ ਸ਼ਰਟਾਂ ਦਿੱਤੀਆਂ ਅਤੇ ਦੁਕਾਨ ਬੰਦ ਕਰ ਦਿੱਤੀ ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਗਰਾਕਾਂ ਵੱਲੋਂ ਰੋਸ਼ ਜਤਾਇਆ ਪੱਤਰਕਾਰ ਨਾਲ ਗੱਲ ਕਰਦਿਆਂ 3 ਬਜੇ ਗਰਾਕਾਂ ਨੇ ਕਿਹਾ ਕ