ਨੰਗਲ: ਮੇਨ ਮਾਰਕੀਟ ਦੇ ਦੁਕਾਨਦਾਰ 'ਤੇ ਹਮਲਾ ਕਰਨ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਮੇਨ ਮਾਰਕੀਟ ਰੱਖਿਆ ਬੰਦ, ਚੌਕ ਵਿੱਚ ਬੈਠ ਕੀਤਾ ਰੋਸ ਧਰਨਾ
ਮੇਨ ਮਾਰਕੀਟ ਦੇ ਵਪਾਰੀ ਅੰਕੁਰ ਛਾਬੜਾ ਤੇ ਸੋਮਵਾਰ ਰਾਤ 32 ਸਵਾਰ ਯੁਵਕਾਂ ਵੱਲੋਂ ਹਮਲਾ ਕਰਨ ਨੂੰ ਲੈ ਕੇ ਮੰਗਲਵਾਰ ਦੋ ਅਪ੍ਰੈਲ ਨੂੰ ਮੇਨ ਮਾਰਕੀਟ ਦੇ ਦੁਕਾਨਦਾਰਾਂ ਨੇ ਸਵੇਰੇ 10 ਤੋਂ 11 ਦੁਕਾਨਾਂ ਬੰਦ ਰੱਖੀਆਂ ।ਜਿਸ ਦੇ ਨਾਲ ਉਨਾਂ ਵੱਲੋਂ ਮੇਨ ਮਾਰਕੀਟ ਤੇ ਚੌਂਕ ਵਿੱਚ ਬੈਠ ਕੇ ਰੋਸ਼ ਜਾਹਿਰ ਕਰਦਿਆਂ ਹੋਇਆ ਪੁਲਿਸ ਪ੍ਰਸ਼ਾਸਨ ਤੋਂ ਹਮਲਾਵਰਾਂ ਤੇ ਜਲਦ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।