ਪਟਿਆਲਾ: ਡੀਸੀ ਦਫਤਰ ਪਟਿਆਲਾ ਪਹੁੰਚੀ ਇੱਕ ਮਹਿਲਾ ਦੀ ਅਚਾਨਕ ਤਬੀਅਤ ਖਰਾਬ ਹੋਣ ਦੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਬਿਆਨ
Patiala, Patiala | Aug 6, 2025
ਪਟਿਆਲਾ ਦੇ DCਦਫ਼ਤਰ ਵਿਖੇ ਅੱਜ ਪੇਸ਼ ਹੋਈ ਮਹਿਲਾ ਦੀ ਖਰਾਬ ਹੋਈ ਤਬੀਅਤ ਦੇ ਮਾਮਲੇ ਬਾਰੇ ਬਿਆਨ ਜਾਰੀ ਕਰ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ...