ਲੁਧਿਆਣਾ ਪੂਰਬੀ: ਕਬੀਰ ਬਸਤੀ ਵਿਧਾਇਕ ਵੱਲੋਂ ਆਪਣੇ ਜਨਮਦਿਨ ਮੌਕੇ ਤੇ ਚਲਾਇਆ ਗਿਆ ਸਫਾਈ ਅਭਿਆਨ, ਲੋਕਾਂ ਨੂੰ ਦਿੱਤਾ ਸੁਨੇਹਾ ਆਪਣਾ ਆਲਾ ਦੁਆਲਾ ਰੱਖੋ ਸਾਫ
ਵਿਧਾਇਕ ਵੱਲੋਂ ਆਪਣੇ ਜਨਮਦਿਨ ਮੌਕੇ ਤੇ ਚਲਾਇਆ ਗਿਆ ਸਫਾਈ ਅਭਿਆਨ, ਲੋਕਾਂ ਨੂੰ ਦਿੱਤਾ ਸੁਨੇਹਾ ਆਪਣਾ ਆਲਾ ਦੁਆਲਾ ਰੱਖੋ ਸਾਫ ਅੱਜ ਸ਼ਾਮ 6 ਵਜੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਆਪਣੇ ਇਲਾਕੇ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ। ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ ਦੁਆਲਾ ਵੀ ਸਾਫ ਰੱਖਿਆ ਜਾਵੇ। ਤਾਂ ਕਿ ਆਪਾਂ ਸੋਹਣੇ ਸਮਾਜ ਦੀ ਸਿਰਜਨਾ ਕਰ ਸਕੀਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਸ਼ੋਕ ਪ੍ਰਸ਼ਨ ਪੱਪੀ ਨੇ ਦੱਸਿਆ