ਖੰਨਾ: ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਉੱਪਰ ਲੱਖਾਂ ਰੁਪਏ ਦੀ ਗ੍ਰਾਂਟ ਖੁਰਦ ਬੁਰਦ ਕਰਨ ਦੇ ਆਰੋਪ ਵਿੱਚ ਪੁਲਿਸ ਨੇ ਕੀਤਾ ਮੁਕਦਮਾ ਦਰਜ
Khanna, Ludhiana | Jul 13, 2025
ਥਾਣਾ ਦੋਰਾਹਾ ਦੇ ਐਸਐਚ ਓ ਅਕਾਸ਼ ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਡੀਡੀਪੀਓ ਲੁਧਿਆਣਾ ਵੱਲੋਂ ਇੱਕ ਲਿਖਤੀ ਰੂਪ ਵਿੱਚ ਸ਼ਿਕਾਇਤ ਆਈ ਸੀ...